DECEMBER 9, 2022
  • DECEMBER 9, 2022
  • Perth, Western Australia
Australia News

ਪਰਥ ਦੇ ਕੋਸਟ 'ਤੇ ਬੋਟ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ, ਦੋ ਵਿਅਕਤੀ ਬਚਾ ਲਏ ਗਏ

post-img

ਆਸਟ੍ਰੇਲੀਆ (ਪਰਥ ਬਿਊਰੋ) : ਪਰਥ ਦੇ ਕੋਸਟ 'ਤੇ ਇਕ ਬੋਟ ਪਲਟ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਵਿਅਕਤੀਆਂ ਨੂੰ ਬਚਾਇਆ ਗਿਆ। ਇਹ ਹਾਦਸਾ ਆਲਕਿਮੋਜ਼ ਦੇ ਨਜ਼ਦੀਕ 10 ਨੌਟਿਕਲ ਮਾਈਲ ਕੋਲ ਹੋਇਆ ਸੀ। ਬੋਟ ਨੂੰ ਪਲਟਣ ਦੌਰਾਨ ਦੋ ਵਿਅਕਤੀਆਂ ਜੀਵਤ ਬਚ ਗਏ, ਜਦਕਿ ਇਕ ਦੀ ਮੌਤ ਹੋ ਚੁੱਕਾ ਸੀ। ਉਨ੍ਹਾਂ ਵਿੱਚੋਂ ਦੋ ਵਿਅਕਤੀ ਜਾਕਟ ਪਹਿਨੇ ਹੋਏ ਸਨ। ਜੋ ਕਿ ਪਾਣੀ ਉਪਰ ਤੈਰਨ ਲੱਗ ਜਾਂਦੇ ਹਨ | ਪੁਲਿਸ ਨੇ ਬੋਟ ਨੂੰ ਜ਼ਬਤ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post