ਖਬਰ ਆਸਟ੍ਰੇਲੀਆਈ ਮਹਿਲਾ ਕਿਰਨਦੀਪ ਸਾਗਰ ਨਾਲ ਜੁੜੀ ਹੋਈ ਐ,,,, ਜੋ ਭਾਰਤੀ ਰੈਪਰ ਰਣਜੀਤ ਬਾਠ ਵੱਲੋਂ ਆਪਣੇ ਪਿਤਾ ਦੀ ਹੱਤਿਆ ਤੋਂ ਬਾਅਦ ਡਰ ਦੇ ਮਾਹੌਲ ਵਿੱਚ ਜਿਉਂਣ ਲਈ ਮਜਬੂਰ ਦਿਖਾਈ ਦੇ ਰਹੀ ਐ ,ਜਿਸਨੇ ਆਪਣੀ ਹੱਡ ਬੀਤੀ ਚੈਨਲ ਨਾਲ ਸਾਂਝੀ ਕੀਤੀ ਐ।ਆਓ ਤੁਹਾਨੂੰ ਸੁਣਾਉਂਦੇ ਹਾਂ ਇਹ ਗਲਬਾਤ। ਤਲਾਕ ਲਈ ਦਬਾਅ ਪਾ ਰਿਹਾ ਸੀ ਗਾਇਕ ਰਣਜੀਤ ਕਿਰਨਦੀਪ 'ਤੇ ਉਸ ਦੇ ਪਤੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਸੀ। ਕਿਰਨਦੀਪ ਨੇ ਉਸ ਨੂੰ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਆਪਣੇ ਪਤੀ ਨੂੰ ਤਲਾਕ ਨਾ ਦਿੱਤਾ ਤਾਂ ਉਹ ਉਸ ਨੂੰ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਾਰ ਦੇਵੇਗਾ। ਇਸ ਧਮਕੀ ਤੋਂ ਬਾਅਦ ਉਸ ਨੇ ਪੁਲਿਸ ਨੂੰ ਫੋਨ ਕਰਕੇ ਸੂਚਿਤ ਕੀਤਾ ਅਤੇ ਰਣਜੀਤ ਖਿਲਾਫ ਮਾਮਲਾ ਵੀ ਦਰਜ ਕਰਵਾਇਆ। ਆਸਟ੍ਰੇਲੀਆ ਸਰਕਾਰ ਨੇ ਬਾਠ ਨੂੰ ਜੂਨ ਮਹੀਨੇ 'ਚ ਕੀਤਾ ਸੀ ਡਿਪੋਰਟ ਆਸਟ੍ਰੇਲੀਆ ਸਰਕਾਰ ਨੇ ਜੂਨ ਮਹੀਨੇ ਰਣਜੀਤ ਸਿੰਘ ਬਾਠ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ। ਮੁਲਜ਼ਮ 2024 ਵਿੱਚ ਬਿਨਾਂ ਦੱਸੇ ਮੁੜ ਆਸਟ੍ਰੇਲੀਆ ਆ ਗਿਆ ਸੀ। ਪਰ ਉਸ ਨੂੰ ਪੁਲਿਸ ਨੇ ਏਅਰਪੋਰਟ ਤੋਂ ਗ੍ਰਿਫਤਾਰ ਕਰਕੇ ਭਾਰਤ ਭੇਜ ਦਿੱਤਾ। 28 ਅਗਸਤ 2024 ਨੂੰ ਰਾਤ 8 ਵਜੇ ਦੇ ਕਰੀਬ ਰਣਜੀਤ ਸਿੰਘ ਅਤੇ ਉਸ ਦਾ ਭਤੀਜਾ ਗੁੱਲੀ ਲੁਧਿਆਣਾ ਵਿਖੇ ਰਵਿੰਦਰ ਸਿੰਘ ਪਾਲ ਕੋਲ ਆਏ। ਇੱਥੇ ਦੋਵਾਂ ਕਾਤਲਾਂ ਨੇ ਮਿਲ ਕੇ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਦਿੱਤਾ।
Trending
ਕੁਇਨਜ਼ਲੈਂਡ ਨੇ ਨੌਜਵਾਨਾਂ ਦੇ ਜੁਰਮ ਲਈ ਨਵੇਂ ਕਾਨੂੰਨ ਪਾਸ ਕੀਤੇ ਹਨ ਜਾਣੋ ਕਿ ਹਨ ਨਵੇਂ ਕਾਨੂੰਨ
ਮੈਲਬਰਨ ਦੇ ਕਬਰਸਤਾਨ ਵਿੱਚ ਫਸੇ ਭੇੜਾਂ ਨੂੰ ਬਚਾਉਣ ਲਈ ਲਈ ਕੀਤਾ ਗਿਆ ਤਿੰਨ ਘੰਟੇ ਦੀ ਮਿਸ਼ਨ
ਮੋਇਰਾ ਡੀਮਿੰਗ ਅਤੇ ਵਿਕਟੋਰੀਆ ਦੇ ਲਿਬਰਲ ਨੇਤਾ ਜੌਨ ਪੇਸੁੱਟੋ ਦੇ ਮਾਨਹਾਨੀ ਦੇ ਟਕਰਾਅ ਦਾ ਵਿਕਾਸ ਕਿਵੇਂ ਹੋਇਆ
ਵਰਜਿਨ ਅਤੇ ਕਤਰ ਏਅਰਵੇਜ਼ ਦੀ ਸਾਂਝੇਦਾਰੀ ਨਾਲ ਆਸਟਰੇਲੀਅਨ ਯਾਤਰੀਆਂ ਲਈ 100 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ
- DECEMBER 9, 2022
- Perth, Western Australia
ਆਸਟ੍ਰੇਲੀਆਈ ਮਹਿਲਾ ਕਿਰਨਦੀਪ ਸਾਗਰ ਭਾਰਤੀ ਰੈਪਰ ਰਣਜੀਤ ਬਾਠ ਵੱਲੋਂ ਆਪਣੇ ਪਿਤਾ ਦੀ ਹੱਤਿਆ ਤੋਂ ਬਾਅਦ ਡਰ ਦੇ ਮਾਹੌਲ 'ਚ
- by Admin
- Dec 03, 2024
- 103 Views

Related Post
Stay Connected
Popular News
Subscribe To Our Newsletter
No spam, notifications only about new products, updates.