DECEMBER 9, 2022
Australia News

ਨਿਊਜੀਲੈਂਡ ਸਰਕਾਰ ਦੇ ਕੁਰੈਕਸ਼ਨਜ਼ ਵਿਭਾਗ ਵਿੱਚ ਨੌਕਰੀ ਕਰਨ ਦਾ ਸੁਨਿਹਰੀ ਮੌਕਾ, ਭਰਤੀਆਂ ਹੋਈਆਂ ਸ਼ੁਰੂ

post-img

ਨਿਊਜੀਲੈਂਡ (ਏ. ਐਸ. ਗਰੇਵਾਲ) : ਨਿਊਜੀਲੈਂਡ ਸਰਕਾਰ ਦੇ ਸਭ ਤੋਂ ਵੱਡੇ ਵਿਭਾਗ ਡਿਪਾਰਟਮੈਂਟ ਆਫ ਕੁਰੈਕਸ਼ਨਜ਼ ਵਲੋਂ ਭਰਤੀਆਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਜੇ ਤੁਸੀਂ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਇਸ ਲੰਿਕ 'ਤੇ ਕਲਿੱਕ ਕਰਕੇ ਵਧੇਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ।
ਵਿਭਾਗ ਵਲੋਂ ਕੁਰੈਕਸ਼ਨਜ਼ ਆਫਿਸਰ ਦੀਆਂ ਅਸਾਮੀਆਂ ਦੇ ਨਾਲ ਵੱਖੋ-ਵੱਖ ਦਰਜਨਾਂ ਨੌਕਰੀਆਂ ਕੱਢੀਆਂ ਗਈਆਂ ਹਨ। ਇਹ ਨੌਕਰੀਆਂ ਪਰਮਾਨੈਂਟ ਜਾਂ ਫਿਕਸਡ ਟਰਮ ਤਹਿਤ ਹਨ। ਸੋ ਦੇਰੀ ਨਾ ਕਰੋ ਤੇ ਅੱਜ ਹੀ ਕੋਸ਼ਿਸ਼ ਸ਼ੁਰੂ ਕਰੋ।

 

Related Post